Khet Aasra – ਖੇਤ ਆਸਰਾ
Support. Hope. Protection for our farmers .
ਸਹਾਰਾ, ਆਸਰਾ ਅਤੇ ਸੁਰੱਖਿਆ – ਸਾਡੇ ਕਿਸਾਨਾਂ ਲਈ।
Support. Hope. Protection for our farmers .
ਸਹਾਰਾ, ਆਸਰਾ ਅਤੇ ਸੁਰੱਖਿਆ – ਸਾਡੇ ਕਿਸਾਨਾਂ ਲਈ।
At Khet Aasra we believe that farmers are not just food providers — they are the backbone of our communities. But in today’s world, farmers need more than hard work. They need support, a sense of shelter, and long-term protection for their land and families.
ਖੇਤ ਆਸਰਾ ਵਿੱਚ, ਅਸੀਂ ਮੰਨਦੇ ਹਾਂ ਕਿ ਕਿਸਾਨ ਸਿਰਫ਼ ਅਨਾਜ ਉਗਾਉਣ ਵਾਲੇ ਨਹੀਂ, ਸਗੋਂ ਸਾਡੀਆਂ ਸਭਿਆਚਾਰਕ ਤੇ ਸਮਾਜਿਕ ਜੜ੍ਹਾਂ ਦਾ ਆਧਾਰ ਹਨ। ਪਰ ਅੱਜ ਦੇ ਸਮੇਂ ਵਿੱਚ ਕਿਸਾਨਾਂ ਨੂੰ ਸਿਰਫ਼ ਮਿਹਨਤ ਨਾਲ ਨਹੀਂ, ਸਹਾਰੇ, ਆਸਰੇ ਅਤੇ ਆਪਣੇ ਖੇਤਾਂ ਤੇ ਪਰਿਵਾਰਾਂ ਲਈ ਲੰਬੇ ਸਮੇਂ ਦੀ ਸੁਰੱਖਿਆ ਦੀ ਲੋੜ ਹੈ।
Born from the soil, powered by love.
Where farmers are cherished, traditions honoured, and each sunrise brings hope.
We stand with them — to protect, uplift them always.
ਧਰਤੀ ਤੋਂ ਜੰਮਿਆ, ਪਿਆਰ ਨਾਲ ਪਲਿਆ।
ਇੱਥੇ ਕਿਸਾਨ ਮਾਣਯੋਗ ਹਨ, ਰਿਵਾਇਤਾਂ ਕੀਮਤੀ ਹਨ, ਅਤੇ ਹਰ ਸਵੇਰ ਆਸ ਲਿਆਉਂਦੀ ਹੈ।
ਅਸੀਂ ਉਨ੍ਹਾਂ ਨਾਲ ਖੜੇ ਹਾਂ — ਰੱਖਿਆ ਲਈ, ਉਤਸ਼ਾਹ ਲਈ, ਸਾਥ ਲਈ।
A father’s legacy. A daughter’s vision.
Khet Aasra began not in a boardroom but in our own fields in Punjab.
With hands in the soil and hope in our hearts, we set out to reward sustainable farming and bring AI education to every village.
ਸਾਡੀ ਕਹਾਣੀ
ਬਾਪੂ ਦੀ ਵਿਰਾਸਤ। ਧੀ ਦੀ ਨਜ਼ਰ।
ਖੇਤ ਆਸਰਾ ਕਿਸੇ ਦਫ਼ਤਰ ਤੋਂ ਨਹੀਂ, ਸਗੋਂ ਸਾਡੇ ਆਪਣੇ ਪੰਜਾਬੀ ਖੇਤਾਂ ਤੋਂ ਸ਼
A father’s legacy. A daughter’s vision.
Khet Aasra began not in a boardroom but in our own fields in Punjab.
With hands in the soil and hope in our hearts, we set out to reward sustainable farming and bring AI education to every village.
ਸਾਡੀ ਕਹਾਣੀ
ਬਾਪੂ ਦੀ ਵਿਰਾਸਤ। ਧੀ ਦੀ ਨਜ਼ਰ।
ਖੇਤ ਆਸਰਾ ਕਿਸੇ ਦਫ਼ਤਰ ਤੋਂ ਨਹੀਂ, ਸਗੋਂ ਸਾਡੇ ਆਪਣੇ ਪੰਜਾਬੀ ਖੇਤਾਂ ਤੋਂ ਸ਼ੁਰੂ ਹੋਇਆ।
ਮਿੱਟੀ ਵਿੱਚ ਹੱਥ ਅਤੇ ਦਿਲ ਵਿੱਚ ਆਸ ਲੈ ਕੇ, ਅਸੀਂ ਟਿਕਾਊ ਖੇਤੀ ਨੂੰ ਇਨਾਮ ਦੇਣ ਅਤੇ ਪਿੰਡਾਂ ਤੱਕ AI ਦੀ ਸਿੱਖਿਆ ਦੇਣ ਨਿਕਲ੍ਹੇ ਹਾਂ।
To rebuild trust between land and livelihood.
We dream of a future where every act of care for soil, water, and air becomes a source of pride and prosperity for our farmers.
Through a carbon credit system and AI Literacy, we are crafting a path where tradition walks hand-in-hand with technology, and where even the smallest field carries
To rebuild trust between land and livelihood.
We dream of a future where every act of care for soil, water, and air becomes a source of pride and prosperity for our farmers.
Through a carbon credit system and AI Literacy, we are crafting a path where tradition walks hand-in-hand with technology, and where even the smallest field carries global impact.
ਜ਼ਮੀਨ ਅਤੇ ਰੋਜ਼ਗਾਰ ਦੇ ਰਿਸ਼ਤੇ ਵਿਚ ਭਰੋਸਾ ਵਾਪਸ ਲਿਆਉਣਾ।
ਅਸੀਂ ਐਸਾ ਭਵਿੱਖ ਵੇਖ ਰਹੇ ਹਾਂ ਜਿੱਥੇ ਮਿੱਟੀ, ਪਾਣੀ ਅਤੇ ਹਵਾ ਲਈ ਕੀਤਾ ਗਿਆ ਹਰ ਜਤਨ ਕਿਸਾਨ ਦੀ ਤਾਕਤ ਬਣੇ।
ਕਾਰਬਨ ਕ੍ਰੈਡਿਟ ਪ੍ਰਣਾਲੀ ਅਤੇ AI Literacy ਰਾਹੀਂ, ਅਸੀਂ ਇੱਕ ਐਸਾ ਰਸਤਾ ਤਿਆਰ ਕਰ ਰਹੇ ਹਾਂ ਜਿੱਥੇ ਰਿਵਾਇਤ ਅਤੇ ਤਕਨਾਲੋਜੀ ਇਕੱਠੇ ਚਲਦੇ ਹਨ — ਅਤੇ ਛੋਟੀ ਤੋਂ ਛੋਟੀ ਜ਼ਮੀਨ ਵੀ ਵਿਸ਼ਵ ਪੱਧਰ 'ਤੇ ਆਪਣਾ ਯੋਗਦਾਨ ਪਾਉਂਦੀ ਹੈ।
Two generations. One dream. Rooted in Punjab.
A retired medical practitioner, our father continues to care — this time, not in clinics but in the fields he’s long nurtured. Now, he stands by the vision to honour every farmer's bond with the land.
His daughter, led by a calling deeper than geography, returned with expertise in technology a
Two generations. One dream. Rooted in Punjab.
A retired medical practitioner, our father continues to care — this time, not in clinics but in the fields he’s long nurtured. Now, he stands by the vision to honour every farmer's bond with the land.
His daughter, led by a calling deeper than geography, returned with expertise in technology and AI, shaped at Oxford and across Europe.
Together, they are reimagining the future of Punjab’s soil blending wisdom, innovation, and heart.
ਦੋ ਪੀੜ੍ਹੀਆਂ। ਇੱਕ ਸੁਪਨਾ। ਪੰਜਾਬ ਦੀ ਮਿੱਟੀ ਨਾਲ ਜੁੜੀ।
ਸੇਵਾ-ਨਿਵ੍ਰਿਤਤ ਮੈਡੀਕਲ ਪ੍ਰੈਕਟੀਸ਼ਨਰ ਬਾਪੂ, ਹੁਣ ਖੇਤਾਂ ਰਾਹੀਂ ਸੇਵਾ ਜਾਰੀ ਰੱਖਦੇ ਹਨ ਮਿੱਟੀ ਨਾਲ ਪਿਆਰ ਹੁਣ ਦਰਸ਼ਨ ਬਣ ਗਿਆ ਹੈ।
ਧੀ, ਇੱਕ ਅੰਦਰਲੀ ਪੁਕਾਰ ਨੂੰ ਸੁਣਦੀ ਹੋਈ ਵਾਪਸ ਆਈ ਆਕਸਫੋਰਡ ਅਤੇ ਯੂਰਪ ਵਿਚ ਤਕਨੀਕ ਤੇ AI ਦਾ ਗਿਆਨ ਲੈ ਕੇ।
ਇਕੱਠੇ, ਅਸੀਂ ਪੰਜਾਬ ਦੀ ਧਰਤੀ ਲਈ ਨਵਾਂ ਰਸਤਾ ਤਿਆਰ ਕਰ ਰਹੇ ਹਾਂ ਜਿੱਥੇ ਅਨੁਭਵ, ਨਵੀਨਤਾ ਅਤੇ ਦਿਲ ਮਿਲਦੇ ਹਨ।
We use cookies to analyze website traffic and optimize your website experience. By accepting our use of cookies, your data will be aggregated with all other user data.